ਅੱਜ ਕੈਪਟਨ ਨੇ ਵਿਧਾਨ ਸਭਾ ਵਿੱਚ ਪਾਏ ਹਾਸੇ

Tags

ਨੌਜਵਾਨਾਂ ਨੂੰ ਸਮਾਰਟਫੋਨ ਦੇਣ 'ਚ ਦੇਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਬਹਾਨਾ ਬਣਾ ਲਿਆ ਹੈ। ਕੈਪਟਨ ਦਾ ਕਹਿਣਾ ਹੈ ਕਿ ਇਹ ਦੇਰੀ ਚੀਨ 'ਚ ਫੈ ਲੇ ਕੋ ਰੋ ਨਾ ਕਾਰਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨ ਵਿੱਚੋਂ ਸਾਮਾਨ ਓਦੋਂ ਹੀ ਆਏਗਾ, ਜਦੋਂ ਇਹ ਕੰਮ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਰਾਜ ਨ ਸ਼ਾ ਕੰਟਰੋਲ ਪ੍ਰਣਾਲੀ ਲਿਆਵਾਂਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਆਏ 32 ਮਾ ਡਿਊ ਲਾਂ ਨੂੰ ਗ੍ਰਿ ਫਤਾ ਰ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਅਸੀਂ ਘਰ-ਘਰ ਨੌਕਰੀ ਦੇਣ ਬਾਰੇ ਗੱਲ ਕੀਤੀ ਤੇ ਕੰਮ ਸ਼ੁਰੂ ਕੀਤਾ ਹੈ।

12 ਜ਼ਿਲ੍ਹਾ ਬਿਊਰੋ ਬਣਾਏ ਹਨ ਤੇ 1700 ਪ੍ਰੋਗਰਾਮ ਬਣਾਏ ਹਨ ਜਿਸ ਵਿੱਚ ਤਕਰੀਬਨ 900 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਨ ਸ਼ੇ ਖਿਲਾਫ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸ੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਨ ਸ਼ੇ ਦਾ ਲੱਕ ਤੋੜਣ ਦੀ ਸਹੁੰ ਖਾਦੀ ਸੀ ਤੇ ਮੈਂ ਇਹ ਕੀਤਾ ਵੀ ਹੈ। ਉਨ੍ਹਾਂ ਕਿਹਾ ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਇਹ ਝੂ ਠ ਬੋਲ ਲੈਂਦੇ ਹਨ। ਤਿੰਨ ਸਾਲਾ ਅੰਦਰ 34,373 ਮਾਮਲੇ ਦਰਜ ਕੀਤੀ ਗਏ ਹਨ। 42 ਹਜ਼ਾਰ ਦੇ ਕਰੀਬ ਲੋਕ ਗ੍ਰਿਫਤਾਰ ਕੀਤੇ ਗਏ ਹਨ।