ਰਮਨ ਕੈਂਸਰ ਸੁਸਾਇਟੀ ਕੋਹਾੜਾ ਲੋੜਵੰਦ ਮਰੀਜ਼ਾਂ ਦਾ ਸਸਤਾ ਇਲਾਜ ਮੁਹੱਈਆ ਕਰਵਾਏਗੀ ਅਤੇ ਕੈਂਸਰ ਦੀ ਰੋਕਥਾਮ ਲਈ ਆਮ ਲੋਕਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾਣਗੇ | ਇਹ ਪ੍ਰਗਟਾਵਾ ਵੈਦ ਹਰਭਿੰਦਰ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਆਮ ਪੰਜਾਬੀਆਂ ਵਿਚ ਜਿਗਰ, ਭੋਜਣ ਨਲੀ, ਗਦੂਦਾਂ ਦਾ ਕੈਂਸਰ 'ਤੇ ਔਰਤਾਂ ਵਿਚ ਬੱਚੇਦਾਨੀ, ਅੰਡੇਦਾਨੀ, ਛਾਤੀ ਦੇ ਕੈਂਸਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ | ਜਿਸ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ |
ਉਨ੍ਹਾਂ ਦੱਸਿਆ ਕਿ ਆਯੁਰਵੈਦਿਕ ਵਿਧੀ ਨਾਲ ਰਮਨ ਕੈਂਸਰ ਸੁਸਾਇਟੀ ਵਿਚ ਮਾਹਿਰ 'ਤੇ ਕੁਆਲੀਫਾਈਡ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰੇਗੀ 'ਤੇ ਲੋੜੀਂਦੇ ਸਲਾਹ 'ਤੇ ਇਲਾਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕੈਂਸਰ ਤੋਂ ਬਚਾਅ ਲਈ ਹਲਦੀ ਬਹੁਤ ਹੀ ਕਾਰਗਰ ਸਾਬਿਤ ਹੋਈ ਹੈ, ਇਸ ਵਿਚ ਐਾਟੀਬਕਟੀਰੀਆ, ਪ੍ਰੋਟੀਨ, ਵਿਟਾਮਨ ਸੀ, ਵਿਟਾਮਨ ਕੇ, ਕੈਲਸ਼ੀਅਮ, ਕਾਪਰ, ਆਈਰਨ, ਜਿੰਕ ਆਦਿ ਪਾਏ ਜਾਂਦੇ ਹਨ ਜੋ ਕਿ ਕੈਂਸਰ ਨਾਲ ਲੜਨ ਦੇ ਸਮਰੱਥ ਹੈ |