ਇਹ ਸੋਹਣੀ ਜਿਹੀ ਕੁੜੀ ਲੱਭ ਰਹੀ ਹੈ ਵਿਆਹ ਲਈ ਮੁੰਡਾ, ਸ਼ਰਤ ਮੰਨਣ ਵਾਲੇ ਨੂੰ ਮਿਲਣਗੇ 60 ਲੱਖ ਰੁਪਏ

Tags

ਅੱਜ ਦੇ ਜਮਾਨੇ ਵਿਚ ਪੈਸਾ ਬਹੁਤ ਵੱਡੀ ਚੀਜ ਹੁੰਦੀ ਹੈ ਜਿਸਦੇ ਬਲ ਤੇ ਅਸੀਂ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਖਰੀਦ ਸਕਦੇ ਹਾਂ |ਚੀਜ ਸਮਾਨ ਤੋਂ ਇਲਾਵਾ ਅਸੀਂ ਕੁੱਝ ਅਨਮੋਲ ਰਿਸ਼ਤੇ ਵੀ ਖਰੀਦ ਸਕਦੇ ਹਾਂ |ਇਹ ਕਹਾਵਤ ਬਿਲਕੁਲ ਸਹੀ ਹੈ ਕਿ ਜਦ ਪੈਸਾ ਹੁੰਦਾ ਹੈ ਤਾਂ ਬੇਗਾਨੇ ਆਪਣੇ ਬਣ ਜਾਂਦੇ ਹਨ ਪਰ ਜਦ ਨਾ ਹੋਵੇ ਤਾਂ ਆਪਣੇ ਬੱਚੇ ਅਤੇ ਘਰਵਾਲੀ ਵੀ ਤੁਹਾਡੀ ਕਦਰ ਨਹੀਂ ਕਰ ਪਾਉਂਦੇ ਪਰ ਇੱਥੇ ਅਸੀਂ ਇੱਕ ਦਿਲਚਸਪ ਗੱਲ ਦੱਸਣ ਜਾ ਰਹੇ ਹਾਂ ਉਹ ਇਹ ਹੈ ਕਿ ਬਵਾਏਫ੍ਰੈਂਡ ਦੀ ਤਲਾਸ਼ ਵਿਚ ਹੈ ਇਹ ਕਰੋੜਪਤੀ ਲੜਕੀ,ਹੁਣ ਜਾਣੋ ਇਸ ਦੀਆਂ ਕੀ ਹਨ ਸ਼ਰਤਾਂ ਬ੍ਰਿਟੇਨ ਵਿਚ ਰਹਿਣ ਵਾਲੀ ਜੇਨ ਪਾਰਕ ਨਾਮ ਦੀ ਇਸ ਲੜਕੀ ਨੂੰ ਕਈ ਵਾਰ ਪਿਆਰ ਹੋਇਆ ਅਤੇ ਹਰ ਇਕ ਵਿਚ ਧੋਖੇ ਬਹੁਤ ਖਾਦੇ |

ਵਜ੍ਹਾ ਇਹ ਸੀ ਕਿ ਜੇਨ ਦੇ ਕੋਲ ਉਹਨੇਂ ਪੈਸੇ ਨਹੀਂ ਸਨ ਜਿੰਨੇਂ ਕਿ ਇੱਕ ਬ੍ਰਿਟੇਨ ਦੀ ਲੜਕੀਆਂ ਦੇ ਕੋਲ ਹੋਣੇ ਚਾਹੀਦੇ ਹਨ |ਜੇਨ ਪਾਰਕ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਅਤੇ ਉਸਨੇ ਬਹੁਤ ਸੱਚੇ ਪਿਆਰ ਦਾ ਇੰਤਜ਼ਾਰ ਕੀਤਾ ਪਰ ਉਸਨੂੰ ਕੁੱਝ ਖਾਸ ਚੀਜ ਹਾਸਿਲ ਨਹੀਂ ਹੋਈ |ਫਿਰ ਇੱਕ ਦਿਨ ਅਚਾਨਕ ਉਸਨੇ ਇੱਕ ਲਾਟਰੀ ਦਾ ਟਿਕਟ ਲਿਆ ਅਤੇ ਉਸ ਵਿਚ ਜੇਨ ਨੇ ਕਰੋੜਾਂ ਰੁਪਏ ਜਿੱਤ ਲਏ ਤੇ ਹੁਣ ਉਹ ਵਿਆਹ ਕਰਵਾਉਣ ਵਾਲੇ 60 ਲੱਖ ਰੁਪਏ ਦੇਵੇਗੀ | ਲੜਕੇ ਨੂੰ ਸਿਰਫ਼ ਜੇਨ ਨਾਲ ਪਿਆਰ ਹੋਵੇ ਨਾ ਕਿ ਉਸਦੀ ਦੌਲਤ ਨਾਲ ਅਤੇ ਉਹ ਉਸਦੇ ਨਾਲ ਬਿਲਕੁਲ ਸ਼ਾਂਤ ਸੁਭਾਅ ਨਾਲ ਰਹੇ ਕਿਉਂਕਿ ਧੋਖੇ ਦੀ ਜਗ੍ਹਾ ਹੁਣ ਉਸਦੇ ਜੀਵਨ ਵਿਚ ਨਹੀਂ ਹਨ | 

ਜੇਨ ਅਜਿਹਾ ਲੜਕਾ ਚਾਹੁੰਦੀ ਹੈ ਜੋ ਉਸਦੀ ਸਿਵਾਏ ਕਿਸੇ ਦੂਸਰੀ ਲੜਕੀ ਨੂੰ ਅਜਿਹੀਆਂ ਨਜਰਾਂ ਤੋਂ ਨਾ ਦੇਖਦਾ ਹੋਵੇ |ਉਸਨੂੰ ਸਿਰਫ਼ ਆਪਣੀ ਗਲਰਫ੍ਰੈਂਡ ਤੇ ਧਿਆਨ ਦੇਣਾ ਹੋਵੇਗਾ ਅਤੇ ਜੇਕਰ ਜੇਨ ਨੂੰ ਲੱਗਿਆ ਤਾਂ ਉਹ ਉਸ ਨਾਲ ਵਿਆਹ ਵੀ ਕਰੇਗੀ3. ਇੱਕ ਅਜਿਹਾ ਲੜਕਾ ਜਿਸਦੇ ਲਈ ਧਨ-ਦੌਲਤ ਕੋਈ ਮਾਇਨੇ ਨਾਂ ਰੱਖਦੀ ਹੋਵੇ ਉਹ ਬਸ ਜੇਨ ਦੇ ਨਾਲ ਖੁਸ਼-ਖੁਸ਼ੀ ਰਹਿ ਸਕੇ ਅਤੇ ਉਸਨੂੰ ਬਹੁਤ ਸਾਰਾ ਪਿਆਰ ਦਵੇ ਜਿਵੇਂ ਕਿ ਉਹ ਚਾਹੁੰਦੀ ਹੈ | ਜੇਨ ਜੋ ਬਿਜਨੇਸ ਖੋਲਣ ਜਾ ਰਹੀ ਹੈ ਉਸ ਵਿਚ ਉਹ ਉਸਦਾ ਪੂਰਾ ਸਾਥ ਦਵੇ ਅਤੇ ਧੋਖਾ ਬਿਲਕੁਲ ਵੀ ਨਾ ਕਰੇ |ਧੋਖੇ ਨਾਲ ਜੇਨ ਨੂੰ ਨਫਰਤ ਹੋ ਗਈ ਹੈ ਅਤੇ ਹੁਣ ਉਹ ਇਸਦਾ ਬੋਝ ਸਹਿ ਨਹੀਂ ਸਕਦੀ |