ਇਸ ਵੀਡੀਓ ਵਿੱਚ ਤੁਹਾਨੂੰ ਇੱਕ ਕੁੜੀ ਦੀ ਗੁੰਡਾਗਰਦੀ ਦੇਖਣ ਨੂੰ ਮਿਲੇਗੀ ਜੋ ਸੜਕ ਵਿਚਕਾਰ ਸ਼ਰੇਆਮ ਰਾਡ ਨਾਲ ਇੱਕ ਨੌਜਵਾਨ ਨੂੰ ਕੁੱਟ ਰਹੀ ਹੈ। ਕੁੜੀ ਨੇ ਰਾਡ ਨਾਲ ਨੌਜਵਾਨ ਨੂੰ ਐਂਨ੍ਹੀ ਬੁਰੀ ਤਰ੍ਹਾਂ ਕੁੱਟਿਆ ਕਿ ਰਾਡ ਮੌਕੇ ਉੱਤੇ ਹੀ ਟੁੱਟ ਗਈ। ਪਰ ਮੁੰਡੇ ਨੇ ਕੁੜੀ ਨੂੰ ਹੱਥ ਤੱਕ ਨਹੀਂ ਲਗਾਇਆ ਸਗੋਂ ਚੁੱਪ-ਚਾਪ ਕੁੜੀ ਤੋਂ ਕੁੱਟ ਖਾਂਦਾ ਰਿਹਾ। ਇਸ ਨਾਲ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸ ਦੇ ਸਿਰ ਉੱਤੇ ਵੀ ਤਿੰਨ ਟਾਂਕੇ ਲੱਗੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਟ੍ਰਬਿਊਨ ਚੌਂਕ ਵਿੱਚ ਦੇ ਕਾਰਾਂ ਦੀ ਮਾਮੂਲੀ ਟੱਕਰ ਹੋ ਗਈ ਸੀ, ਜਿਸ ਤੋਂ ਬਾਅਦ ਆਪਣੇ ਆਪ ਨੂੰ ਕਿਸੇ ਵੱਡੇ ਅਫਸਰ ਦੀ ਧੀ ਦੱਸਣ ਵਾਲੀ ਕੁੜੀ ਨੇ ਸੜਕ ਵਿਚਕਾਰ ਹੀ ਨੌਜਵਾਨ ਨੂੰ ਰਾਡ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਤੁਰੰਤ ਵੀਡੀਓ ਬਨਾ ਕੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।