ਇੱਕ ਪਾਸੇ ਜਿੱਥੇ ਕ੍ਰਿਕਟ ਦੇ ਮੈਚਾਂ ਦੌਰਾਨ ਗ੍ਰਾਉਂਡ ਵਿੱਚ ਚੌਕਿਆਂ-ਛੱਕਿਆਂ ਦਾ ਬਰਸਾਤ ਹੋ ਰਹੀ ਹੈ, ਉੱਥੇ ਦੂਜੇ ਪਾਸੇ ਵੀ ਭਾਰਤ ਦੋ ਸੰਸਦ ਵਿੱਚ ਇਹ ਚੌਕੇ-ਛੱਕੇ ਦਿਖਾਈ ਦੇ ਰਹੇ ਨੇ। ਇਹ ਚੌਕੇ ਛੱਕੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਇਕਲੌਤਾ ਸੰਸਦ ਭਗਵੰਤ ਮਾਨ ਲਗਾ ਰਿਹਾ। ਭਗਵੰਤ ਮਾਨ ਦੀ ਪਹਿਲੀ ਸਪੀਚ ਪੰਜਾਬੀ ਵਿੱਚ ਸੀ ਜਿਸ ਵਿੱਚ ਉਨ੍ਹਾਂ ਨੇ ਫਕੀਰੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦਾ ਤੇ ਨਿਸ਼ਾਨਾ ਕਸਿਆ ਸੀ। ਦੂਜੇ ਦਿਨ ਵੀ ਉਨ੍ਹਾਂ ਨੇ ਸੰਸਦ ਵਿੱਚ ਗੰਭੀਰ ਮੁੱਦੇ ਚੁੱਕੇ ਪਰ ਤੀਜੇ ਦਿਨ ਵਾਲੀ ਸਪੀਚ ਨੇ ਤਾਂ ਬੱਲੇ ਬੱਲੇ ਕਰਵਾ ਦਿੱਤੀ।
ਉਨ੍ਹਾਂ ਨੇ ਤੀਜੇ ਦਿਨ ਪੰਜਾਬ ਲਈ ਅਜਿਹੀ ਮੰਗ ਰੱਖੀ ਕਿ ਸਰਕਾਰ ਦੇ ਮੰਤਰੀ ਨੇ ਤੁਰੰਤ ਉਨ੍ਹਾਂ ਦੀ ਗੱਲ ਮੰਨ ਲਈ। ਭਗਵੰਤ ਮਾਨ ਨੇ ਮੰਗ ਕੀਤੀ ਸੀ ਕਿ ਸੰਗਰੂਰ ਵਿੱਚ ਹੋਮੀਓਪੈਥੀ ਦੇ ਕੋਈ ਹਸਪਤਾਲ ਜਾਂ ਯੂਨੀਵਰਸਿਟੀ ਖੋਲ੍ਹੀ ਜਾਵੇ ਤਾਂ ਜੋ ਦਵਾਈ ਲੋਕਾਂ ਦੀ ਆਰਥਿਕ ਪਹੁੰਚ ਵਿੱਚ ਹੋਵੇ। ਜਿਵੇ ਹੀ ਭਗਵੇਤ ਮਾਨ ਨੇ ਸਪੀਚ ਖਤਮ ਕੀਤੀ, ਆਯੂਰਵੈਦ ਦੇ ਕੇਂਦਰੀ ਮੰਤਰੀ ਸ਼੍ਰੀ ਪੱਧ ਨਾਇਕ ਨੇ ਸੰਗਰੂਰ ਲਈ ਆਯੂਰਵੈਦ ਜਾਂ ਹੋਮੀਓਪੈਥੀ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ।